#jattwaad Instagram Photos & Videos

jattwaad - 226.1k posts

Top Posts

Latest Instagram Posts

  • ਇੱਕ ਵਾਰ ਹਨ੍ਹੇਰੇ ਨੇ ਰੱਬ ਕੋਲ ਸ਼ਿਕਾਇਤ ਕਰ ਦਿੱਤੀ ਕਿ ਸੂਰਜ ਹਮੇਸ਼ਾ ਮੇਰੇ ਨਾਲ ਵੈਰ ਕਰਦਾ ਹੈ।ਮੈਨੂੰ ਕਿਤੇ ਵੀ ਟਿਕਣ ਨਹੀਂ ਦਿੰਦਾ ਮੈਂ ਇਸ ਤੋਂ ਲੁਕ ਲੁਕ ਭੱਜ ਭੱਜ ਕੇ ਥੱਕ ਗਿਆ ਹ...
  • ਇੱਕ ਵਾਰ ਹਨ੍ਹੇਰੇ ਨੇ ਰੱਬ ਕੋਲ ਸ਼ਿਕਾਇਤ ਕਰ ਦਿੱਤੀ ਕਿ ਸੂਰਜ ਹਮੇਸ਼ਾ ਮੇਰੇ ਨਾਲ ਵੈਰ ਕਰਦਾ ਹੈ।ਮੈਨੂੰ ਕਿਤੇ ਵੀ ਟਿਕਣ ਨਹੀਂ ਦਿੰਦਾ ਮੈਂ ਇਸ ਤੋਂ ਲੁਕ ਲੁਕ ਭੱਜ ਭੱਜ ਕੇ ਥੱਕ ਗਿਆ ਹਾਂ। ਸੂਰਜ ਤੋਂ ਇਸ ਗੱਲ ਦਾ ਜਵਾਬ ਮੰਗਿਆ ਗਿਆ ਕਿ ਭਾਈ ਹਨ੍ਹੇਰੇ ਨੇ ਤੇਰਾ ਕੀ ਵਿਗਾੜਿਆ ਹੈ।ਤੂੰ ਇਸਦੇ ਪਿੱਛੇ ਕਿਉਂ ਪਿਆ ਰਹਿੰਨੈ ਹਮੇਸ਼ਾ ਕਿਉਂ ਇਸ ਨੂੰ ਤੰਗ ਕਰਦੈਂ ? ਤਾਂ ਸੂਰਜ ਦਾ ਜਵਾਬ ਸੀ ਕਿ ਮੈਂ ਤਾਂ ਉਸਨੂੰ ਕਦੇ ਦੇਖਿਆ ਹੀ ਨਹੀਂ ਫਿਰ ਵੈਰ ਕਿਵੇਂ ਕਰ ਸਕਦੈ ਮੈਂ ਉਸ ਨਾਲ? ਕਮੀਆਂ ਦਾ ਗੁਲਾਮ ਇਨਸਾਨ ਖੁਦ ਹੀ ਡਰਦਾ ਹੁੰਦਾ ਸੱਚ ਦੇ ਸਾਹਮਣੇ ਖੜ੍ਹਾ ਹੋਣ ਤੋਂ । ਚਾਹੇ ਉਸ ਬਾਰੇ ਕੋਈ ਸੋਚ ਵੀ ਨਾ ਰਿਹਾ ਹੋਵੇ। ਉਹ ਵਾਰ ਵਾਰ ਲੋਕਾਂ ਨੂੰ ਸਬੂਤ ਦੇਣਾਂ ਚਾਹੁੰਦਾ ਹੈ ਕਿ ਮੇਰੇ ਚ ਕੋਈ ਕਮੀ ਨਹੀਂ ਹੈ। ਬਿਨਾਂ ਮੰਗਿਆਂ ਸਪੱਸ਼ਟੀਕਰਨ ਦੇਣਾਂ ਹੀ ਉਸਦੀ ਮਾਨਸਿਕਤਾ ਨੂੰ ਜ਼ਾਹਰ ਕਰ ਜਾਂਦਾ ਹੈ। ਉਹ ਆਪਣੇ ਸੋਹਲੇ ਹਮੇਸ਼ਾ ਪੜ੍ਹਦਾ ਰਹੇਗਾ।ਉਸਨੂੰ ਇਹ ਸਮਝ ਕਦੇ ਨਹੀਂ ਆਉਂਦੀ ਕਿ ਜਿੰਨਾ ਜ਼ੋਰ ਮੈਂ ਝੂਠ ਨੂੰ ਸੱਚ ਸਿੱਧ ਕਰਨ ਤੇ ਲਾ ਰਿਹਾ ਹਾਂ ਉਨ੍ਹਾਂ ਹੀ ਝੂਠ ਵਿੱਚ ਧਸ ਰਿਹਾ ਹਾਂ। ਪਰ ਮੈਂ ਸੂਰਜ ਰੂਪੀ ਸੱਚ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦਾ। ਇਸਦੇ ਉਲਟ ਸੂਰਜ ਰੂਪੀ ਰੋਸ਼ਨੀ ਦੇ ਮੁਜੱਸਮੇ ਬਿੱਲਕੁਲ ਨਹੀਂ ਦੇਖਦੇ ਕਿ ਮੈਂ ਰੋਸ਼ਨੀ ਦੀ ਕਿਰਨ ਕਿੱਥੋਂ ਤੱਕ ਪਹੁੰਚਾਉਣੀ ਹੈ।ਉਹ ਰੌਲਾ ਨਹੀਂ ਪਾਉਂਦੇ ਕਿ ਮੇਰੇ ਕੋਲ ਰੌਸ਼ਨੀ ਹੈ। ਬੱਸ ਆਪਣੇ ਨਿੱਘ ਨਾਲ ਨਿਵਾਜਦੇ ਨੇ ਸਭ ਨੂੰ ।ਜੋ ਵੀ ਉਸ ਚਾਨਣ ਦੇ ਸਾਹਮਣੇ ਖੜ੍ਹਾ ਹੋਣ ਦੀ ਔਕਾਤ ਰੱਖਦਾ ਹੋਵੇ। ਜੋ ਉਸਤੋਂ ਦੂਰ ਭੱਜ ਜਾਵੇ ਉਸਦੀ ਭਟਕਣਾ ਦਾ ਨਿਦਾਨ ਫਿਰ ਉਸ ਅਸੀਮ ਰੌਸ਼ਨੀ ਕੋਲ ਵੀ ਨਹੀਂ ਹੁੰਦਾ। follow 👉@sach_de_afsane ਇਸ ਤਰਾਂ ਦੀਆਂ ਹੋਰ ਵਧੀਆ ਪੋਸਟਾ ਤੇ ਸੱਚ ਦੇ ਲਈ ਇਹ ਪੇਜ ਲਾਈਕ ਕਰੋ @sach_de_afsane #punjabisuits #punjabis #punjabimunde #punjab #punjabisongs #punjabisuit  #punjabiwedding #punjabisinger #punjabikudi #punjabikudi #punjabi_virsa #jattitude #jattwaad #jattattitude #jatti #jutti #jatts #jatt #kudi #kudiya #song #sharrymaan #parmishverma #sunandasharma #diljitdosanjh #nehakakkarShEre plz @ranjitbawa @satindersartaaj @neerubajwa @simichahal9 @sharrymaan @deepdhillon111 @shantyphotography @anmolgaganmaanofficial @deepjandu @mankirat_pannu @meharphotography @nimratkhairaofficial @iamhimanshikhurana @officialjassbajwa @dilpreetdhillon1sh @wamiqagabbi @ninja @gagankokri @sharrymaan @simichahal9 @diljitdosanjh @nehakakkar @ @nimratkhairaofficial @ranjitbawa @rupinderhandaofficial @prabhgillmusic #father #punjabisatuts @rochaktathya_1 ਨੋਟ :- ਜੇ ਤੁਹਾਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ
  • 25 0 1 hours ago